PTC Rising Star Awards 2024 : ਨਵੇਂ ਗਾਇਕਾ ਲਈ ਸੁਨਿਹਰਾ ਮੌਕਾ, ਮਸ਼ਹੂਰ ਟੀਵੀ ਸੋਅ ਲਈ ਇੰਜ ਭੇਜੋ ਐਂਟਰੀ

PTC Rising Star Awards 2024

PTC ਪੰਜਾਬੀ ਚੈਨਲ ਬਹੁਤ ਸਮੇਂ ਤੋਂ ਨਵੇਂ ਉੱਭਰ ਰਹੇ ਗਾਇਕਾ ਲਈ ਨਵੇਂ ਨਵੇਂ ਪਲੇਟਫਾਰਮ ਲੈ ਕੇ ਆਉਂਦਾ ਹੈ। ਗੁਰਨਾਮ ਭੁੱਲਰ ਸਮੇਤ ਹੋਰ ਬਹੁਤ ਸਾਰੇ ਗਾਇਕ PTC ਦੇ ਹੀ ਗਾਇਕੀ ਕੰਪੀਟੀਸ਼ਨ ਰਾਹੀਂ ਅੱਗੇ ਆਏ ਹਨ। ਪੰਜਾਬ ਵਿਚ ਸਿਰਫ ਇਕ ਹੀ ਅਜਿਹਾ ਚੈਨਲ ਹੈ ਜੋ ਵੱਡੇ ਪੱਧਰ ਤੇ ਗਾਇਕਾ ਲਈ ਅਜਿਹੇ ਐਵਾਰਡ ਸੋਅ ਕਰਵਾਉਂਦਾ ਹੈ।

ਇਸੇ ਤਰਾਂ ਹੀ ਪੀਟੀਸੀ ਨੈੱਟਵਰਕ ਦੇ ਵੱਲੋਂ ਇੱਕ ਹੋਰ ਅਵਾਰਡ ਸਮਾਰੋਹ ਨੂੰ ਸ਼ੁਰੂ ਕੀਤਾ ਜਾਣਾ ਹੈ । ਇਸ ਸੋਅ ਦਾ ਨਾਮ ਹੋਵੇਗਾ ‘ਪੀਟੀਸੀ ਰਾਈਜ਼ਿੰਗ ਸਟਾਰ ਅਵਾਰਡਸ 2024’ (PTC Rising Star Awards 2024). ਇਸ ਸੋਅ ਵਿੱਚ ਸੰਗੀਤ ਜਗਤ ਵਿੱਚ ਨਵੇਂ ਆ ਰਹੇ ਨੌਜਵਾਨਾਂ ਗਾਇਕਾ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਸ ਸੋਅ ਵਿੱਚ ਕੋਈ ਵੀ ਪੰਜਾਬੀ , ਹਿੰਦੀ ਜਾ ਹਰਿਆਣਵੀ ਗੀਤ ਗਾਉਣ ਵਾਲਾ ਨਵਾਂ ਗਾਇਕ ਐਂਟਰੀ ਭੇਜ ਸਕਦਾ ਹੈ , ਇਸ ਨਾਲ ਨੈਸ਼ਨਲ ਲੈਵਲ ਤੇ ਆਪਣੇ ਟੈਲੰਟ ਨੂੰ ਸ਼ੋਅ ਕੀਤਾ ਜਾ ਸਕਦਾ ਹੈ।

ਦੇਸ਼ ਵਿਦੇਸ਼ ਦੇ ਦਰਸ਼ਕਾਂ ਲਈ ਦੀ ਪੀਟੀਸੀ ਨੈੱਟਵਰਕ ਦਾ ਇਹ ਨਵਾਂ ਕੰਟੈਂਟ ਹੈ । ਇਸੇ ਕਰਕੇ ਹੀ ਨਵਾਂ ਫੰਕਸ਼ਨ ਦੇਸ਼ ਭਰ ਚੋਂ ਉੱਭਰਦੇ ਹੋਏ ਗਾਇਕਾਂ ਨੂੰ ਸਨਮਾਨਿਤ ਕਰਨ ਦੇ ਲਈ ‘ਪੀਟੀਸੀ ਰਾਈਜ਼ਿੰਗ ਸਟਾਰ ਅਵਾਰਡਸ 2024’ ਕਰਵਾਇਆ ਜਾ ਰਿਹਾ ਹੈ।

ਇਸ ਤਰੀਕੇ ਨਾਲ ਭੇਜ ਸਕਦੇ ਹੋ ਐਂਟਰੀ

ਜੇਕਰ ਤੁਸੀਂ ਵੀ ਸੰਗੀਤ ਜਗਤ ਵਿੱਚ ਕਦਮ ਰੱਖਿਆ ਹੈ ਤਾ ਤੁਸੀਂ ਵੀ ਇਸ ਦੇ ਲਈ ਆਪਣੀ ਐਂਟਰੀ ਭੇਜ ਸਕਦੇ ਹੋ। ਐਂਟਰੀ ਭੇਜਣ ਦਾ ਸਮਾਂ 20 ਫਰਵਰੀ ਤੱਕ ਹੀ ਹੈ। ਜੇਕਰ ਇਸ ਐਵਾਰਡ ਫੰਕਸ਼ਨ ਨਾਲ ਜੁੜੀ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾ ਤੁਸੀਂ ਹਰਜਿੰਦਰ ਸਿੰਘ ਨੂੰ ਇਸ ਨੰਬਰ 9910735556 ‘ਤੇ ਸੰਪਰਕ ਕਰ ਸਕਦੇ ਹੋ । ਤੁਸੀਂ ਆਪਣੀ ਐਂਟਰੀ ਇਸ ਈਮੇਲ ਆਈ ਡੀ awards@ptcnetwork.com ‘ਤੇ ਵੀ ਮੇਲ ਕਰ ਸਕਦੇ ਹੋ । ਹੇਠਾਂ ਦਿੱਤੇ ਪ੍ਰੋਫਾਰਮਾਂ ‘ਤੇ ਜਾ ਕੇ ਦਿਸ਼ਾ ਨਿਰਦੇਸ਼ ਨੂੰ ਪੜ੍ਹ ਕੇ ਇਸ ਫਾਰਮ ਨੂੰ ਭਰ ਕੇ ਭੇਜ ਸਕਦੇ ਹੋ।

ਪੋਲੀਵੁੱਡ ਨਾਲ ਜੁੜਿਆ ਨਵੀਆਂ ਖਬਰਾਂ ਲਈ ਤੁਸੀਂ ਸਾਡੀ ਵੈਬਸਾਇਟ www.pollywoodtadka.com ਤੇ ਵਿਜ਼ਿਟ ਕਰਦੇ ਰਹੋ।

Leave a Comment