About – Pollywood Tadka
ਪੋਲੀਵੁੱਡ ਤੜਕਾ ਨੂੰ ਬਲੋਗਰਾ ਦੁਆਰਾ ਬਣਾਇਆ ਗਿਆ ਹੈ। ਪੋਲੀਵੁੱਡ ਤੜਕਾ ਦਾ ਮੁੱਖ ਉਦੇਸ਼ ਪੰਜਾਬੀਆਂ ਤੱਕ ਫ਼ਿਲਮਾਂ, ਪੰਜਾਬੀ ਐਕਟਰਾਂ , ਗਾਇਕਾ ਨਾਲ ਜੁੜੀ ਨਵੀਨਤਮ ਜਾਣਕਾਰੀ ਅਤੇ ਖਬਰਾਂ ਨੂੰ ਜਲਦੀ ਤੋਂ ਜਲਦੀ ਪਹੁੰਚਾਉਣਾ ਹੈ। ਸਾਡੀ ਟੀਮ ਇਸ ਬਲੌਗ ਨੂੰ ਬਣਾਉਣ ਲਈ ਦਿਨ-ਰਾਤ ਅਣਥੱਕ ਮਿਹਨਤ ਕਰਦੀ ਹੈ । ਪੋਲੀਵੁੱਡ ਤੜਕਾ ਦਾ ਮੁੱਖ ਉਦੇਸ਼ ਆਪਣੇ ਯੂਜਰ ਲਈ ਦਿਲਚਸਪ ਜਾਣਕਾਰੀ ਪਹੁੰਚਾਉਣਾ ਹੈ ਜੋ ਵੈੱਬ ਅਤੇ ਮੋਬਾਈਲ ‘ਤੇ ਔਨਲਾਈਨ ਦੇਖਦੇ ਹਾਂ। ਅਸੀਂ ਮੂਵੀ ਰਿਵਿਉ , ਟੀਵੀ ਸੀਰੀਅਲ , ਮਸ਼ਹੂਰ ਐਕਟਰਾਂ, ਗਾਇਕਾ, ਗੀਤਕਾਰਾਂ ਨਾਲ ਜੁੜੀਆਂ ਜਾਣਕਾਰੀਆਂ ਨੂੰ ਤੁਹਾਡੇ ਤੱਕ ਪਹੁਚਾਉਣ ਲਈ ਵਚਨਬੱਧ ਹਾਂ।
ਪੋਲਵੁੱਡ ਨਾਲ ਜੁੜੀ ਵੱਖੋ ਵੱਖ ਜਾਣਕਾਰੀ ਨੂੰ ਸੱਭ ਤੋਂ ਪਹਿਲਾ ਤੁਹਾਡੇ ਤੱਕ ਪਹੁਚਾਉਣਾ ਸਾਡਾ ਮਕਸਦ ਹੈ। ਤੁਸੀਂ ਬਹੁਤ ਸਾਰੇ ਸਿੰਗਰਾਂ , ਅਦਾਕਾਰਾ ਦੇ ਫੈਨ ਹੋਵੋਗੇ। ਇਹਨਾਂ ਅਦਕਾਰਾ ਬਾਰੇ ਤੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਪੰਜਾਬ ਦੀਆਂ ਫ਼ਿਲਮਾਂ ਨੂੰ ਪੋਲੀਵੁੱਡ ਤੜਕਾ ਦੀ ਟੀਮ ਤੁਹਾਡੇ ਨਾਲ ਇਸ ਵੈਬਸਾਇਟ ਦੇ ਜਰੀਏ ਪਹੁੰਚਾਉਂਦੀ ਰਹੇਗੀ।
ਇਸ ਵੈਬਸਾਇਟ ਵਿੱਚ ਇਹ ਕੈਟਾਗਿਰੀ ਦੀਆਂ ਖਬਰਾਂ ਤੁਹਾਨੂੰ ਮਿਲਣਗੀਆਂ।
- ਪੋਲੀਵੁੱਡ
- ਬੌਲੀਵੁੱਡ
- ਟੀਵੀ
- ਮੂਵੀਂ ਰਿਵਿਉ