Nikka Zaildar 4 : ਇਸ ਤਾਰੀਕ ਨੂੰ ਨਿੱਕਾ ਜੈਲਦਾਰ 4 ਹੋਵੇਗੀ ਰਿਲੀਜ਼ ਤੇ ਐਮੀ ਨਾਲ ਨਜ਼ਰ ਆਵੇਗੀ ਇਹ ਅਦਾਕਾਰਾ

Nikka Zaildar 4 : ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਨੈਸ਼ਨਲ ਅਵਾਰਡ ਵਿਨਰ ਐਮੀ ਵਿਰਕ ਨੇ ਵੀ ਆਪਣੀ ਆਉਣ ਵਾਲੀ ਫਿਲਮ ਨਿੱਕਾ ਜੈਲਦਾਰ 4 ਦੀ ਅਨਾਉਂਸਮੈਂਟ ਕਰ ਦਿੱਤੀ ਹੈ ਬਾਕੀ ਫਿਲਮਾਂ ਵਾਂਗ ਇਹ ਵੀ ਆਸਕਰ ਗਰੈਮੀ ਅਤੇ ਬਾਕੀ ਅਵਾਰਡ ਜਿੱਤੇਗੀ ਅਤੇ ਰਿਕਾਰਡਤੋੜ ਕਮਾਈ ਕਰੇਗੀ। ਨਿੱਕਾ ਜ਼ੈਲਦਾਰ ਸਾਲ 2016 ਵਿੱਚ ਆਈ ਸੀ , ਉਸ ਤੋਂ ਬਾਅਦ 2017 ‘ਚ ਇਸ ਫਿਲਮ ਦਾ ਦੂਜਾ ਭਾਗ ਆਇਆ ਸੀ। ਦਰਸ਼ਕਾਂ ਦੇ ਪਿਆਰ ਨੇ ਅਗਲਾ ਭਾਗ ਬਣਾਉਣ ਲਈ ਮਜਬੂਰ ਕਰ ਦਿੱਤਾ। ਨਿੱਕਾ ਜੈਲਦਾਰ 4 ਵਿੱਚ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਜੋੜੀ ਨਜ਼ਰ ਆਵੇਗੀ। ਨਿੱਕਾ ਜ਼ੈਲਦਾਰ 4 ਜਿਸ ਵਿੱਚ ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰ ਹਨ ਅਤੇ ਇਹ 27 ਸਤੰਬਰ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿੱਕਾ ਜ਼ੈਲਦਾਰ 4 ਦੇ ਨਿਰਦੇਸ਼ਕ ਜਗਦੀਪ ਸਿੱਧੂ ਹਨ ਅਤੇ ਫਿਲਮ ਦਾ ਨਿਰਮਾਣ ਵਾਈਟ ਹਿੱਲ ਸਟੂਡੀਓਜ਼ ਦੁਆਰਾ ਕੀਤਾ ਗਿਆ ਹੈ। ਨਿਰਦੇਸ਼ਕ ਜਗਦੀਪ ਸਿੱਧੂ ਨੇ ਇਹ ਅਨਾਊਂਸ ਕੀਤਾ ਕਿ ਇਸ ਸਾਲ ਦੋ ਵੱਡੇ ਪੋਜੇਕਟ ਆ ਰਹੇ ਹਨ ਇੱਕ ਜੱਟ ਐਂਡ ਜੁਲੀਅਟ 3 ਅਤੇ ਇੱਕ ਨਿੱਕਾ ਜੈਲਦਾਰ 4 , ਇਹ ਦੋਨੋ ਫ਼ਿਲਮਾਂ ਤੋਂ ਬਹੁਤ ਵਧੀਆ ਕਮਾਈ ਦੀ ਉਮੀਦ ਹੈ। ਨਿਰਮਲ ਰਿਸ਼ੀ ਦੀ ਐਕਟਿੰਗ ਨੇ ਕਮਾਲ ਕੀਤਾ ਸੀ।

ਐਮੀ ਤੇ ਸੋਨਮ ਇੱਕ ਹੋਰ ਫਿਲਮ ਵਿੱਚ ਦਿਖਣਗੇ ਇਕੱਠੇ

ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਇਕ ਹੋਰ ਪੰਜਾਬੀ ਫਿਲਮ ਜਲਦੀ ਰਿਲੀਜ ਹੋਵੇਗੀ। ਇਸ ਫਿਲਮ ਦਾ ਨਾਮ ਹੈ “ਕੁੜੀ ਹਰਿਆਣੇ ਵੱਲ ਦੀ’ . ਇਸ ਫਿਲਮ ਦਾ ਪਹਿਲਾ-ਲੁੱਕ ਪੋਸਟਰ, ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ। ਇਹ ਇੱਕ ਦਿਲਚਸਪ ਕਹਾਣੀ ਹੋਵੇਗੀ ਜੋ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਪ੍ਰੇਮ ਕਹਾਣੀ ਦੇ ਦੁਆਲੇ ਘੁੰਮਦੀ ਹੈ। ਇਸ ਕਹਾਣੀ ਵਿੱਚ ਇੱਕ ਵਿਲੱਖਣ ਮੋੜ ਇਹ ਤੱਥ ਹੈ ਕਿ ਇਹ ਦੋਵੇਂ ਪ੍ਰੇਮੀ ਵੱਖ-ਵੱਖ ਰਾਜਾਂ ਤੋਂ ਹਨ- ਐਮੀ ਵਿਰਕ ਪੰਜਾਬ ਦੀ ਨੁਮਾਇੰਦਗੀ ਕਰ ਰਿਹਾ ਹੈ, ਅਤੇ ਸੋਨਮ ਬਾਜਵਾ ਹਰਿਆਣਾ ਦਾ ਇੱਕ ਕਿਰਦਾਰ ਨਿਭਾ ਰਿਹਾ ਹੈ। ਇਹ ਸਰਹੱਦ ਪਾਰ ਦਾ ਰੋਮਾਂਸ ਇੱਕ ਸ਼ਾਨਦਾਰ ਬਿਰਤਾਂਤ ਹੈ ਜਿਸ ਨੇ ਪਹਿਲਾਂ ਹੀ ਫਿਲਮ ਦੇ ਸ਼ੌਕੀਨਾਂ ਦੀਆਂ ਕਲਪਨਾਵਾਂ ਨੂੰ ਆਪਣੇ ਵੱਲ ਖਿੱਚ ਲਿਆ ਹੈ।’ਕੁੜੀ ਹਰਿਆਣੇ ਵਾਲ ਦੀ’ ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾ ਰਹੀ ਹੈ।

ਤੁਹਾਨੂੰ ਐਮੀ ਤੇ ਸੋਨਮ ਬਾਜਵਾ ਦੀ ਜੋੜੀ ਕਿਵੇਂ ਲੱਗਦੀ ਹੈ , ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।

Leave a Comment